ਉਹ ਵਿਅਕਤੀ ਵਡਭਾਗਾ ਹੈ ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ। ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ। ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ, ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿਚਾਰ ਕਰਦਾ ਹੈ। ਜ਼ਬੂਰ 1:1-2

ਸਿੱਖਿਆਵਾਂ




ਹਨੇਰੇ ਦੀ ਦੁਨੀਆ ਵਿੱਚ ਲਗਭਗ 1000 ਸਾਲ
ਚਰਚ ਦੇ ਬਜ਼ੁਰਗ
ਵਰਕਸ਼ਾਪਾਂ
ਚੇਤਾਵਨੀ ਗਵਾਹੀ
ਬਪਤਿਸਮਾ
ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ
ਰੂਹਾਨੀ ਯੁੱਧ
ਛੁਟਕਾਰਾ
ਦੋ ਗੱਠਜੋੜ
ਬੁੱਧ ਦੇ ਤੱਤ
ਚਰਚ
ਅੰਤ ਟਾਈਮਜ਼
ਰੱਬ ਦੀ ਅੱਗ
ਜਲ ਬਪਤਿਸਮੇ ਦਾ ਫਾਰਮੂਲਾ
ਪ੍ਰਭੂ ਲਈ ਭਰਤੀ
ਹੱਥਾਂ 'ਤੇ ਰੱਖਣਾ
ਕੀ ਯਿਸੂ ਮਸੀਹ ਰੱਬ ਹੈ?
ਕੀ ਯਿਸੂ ਮਸੀਹ ਰੱਬ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਹੈ?
ਵਡਿਆਈ ਅਤੇ ਉਪਾਸਨਾ
ਵਿਆਹ
ਮਸੀਹ ਦੇ ਸਿਪਾਹੀਆਂ ਨੂੰ ਸੁਨੇਹਾ
ਔਰਤਾਂ ਮੰਤਰਾਲਾ
ਸੰਗੀਤ
ਮਾਫ ਕਰਨਾ
ਬਾਈਬਲ ਸਟੱਡੀਜ਼ ਲਈ ਜ਼ਰੂਰੀ ਸ਼ਰਤਾਂ
ਬਹਾਲੀ
ਸ਼ਤਾਨ ਦੀਆਂ ਚਾਲਾਂ
ਬਜ਼ੁਰਗਾਂ ਦੀ ਜ਼ਿੰਦਗੀ






ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸਕਦਾ ਹੈਂ ਜਿਹੜੀਆਂ ਉਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸਕੇਂਗਾ। ਯਸ਼ਵਾ 1:8